Commentaires
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮੈ ਨੂੰ ਰਾਹਇਸ ਚਾਹੀਦੀ ਏ ਮਿਲ ਸਕਦੀ ਏ ਮੈ ਪੁਰਤਗਾਲ ਰਹਿਣਾ ਵਾ ਜੀ ਮੈ ਕੰਮ ਦੀ ਭਾਲ ਵਿੱਚ ਫਰਾਂਸ ਆਉਣ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Plzzzzz shhaarrreeeeee
Plzzzz shhaarreeee
ਭਾਰਤ ਦੇ 3 ਖੇਤੀ ਕਾਨੂੰਨ ਕਿਸਾਨ ਵਿਰੋਧੀ, ਲੋਕ ਵਿਰੋਧੀ
ਨੁਕਸਾਨ ਕਿਸ ਦਾ ਹੋਵੇਗਾ?
1. ਕਿਸਾਨ- ਅਨਾਜ ਮੰਡੀਆਂ ਦੇ ਖਾਤਮੇ ਨਾਲ, ਥੋੜ੍ਹੇ ਜਿਹੇ ਵੱਡੇ ਵਪਾਰੀ ਅਨਾਜ ਦੀ ਫਸਲ ਖਰੀਦਣਗੇ, ਬਹੁਤ ਸਾਰੇ ਕਿਸਾਨ ਘੱਟ ਭਾਅ 'ਤੇ ਵੇਚਣ ਲਈ ਮਜਬੂਰ ਹੋਣਗੇ। ਇਸ ਤੋਂ ਇਲਾਵਾ, ਝਗੜੇ ਦੀ ਸਥਿਤੀ ਵਿਚ, ਕਿਸਾਨ ਅਦਾਲਤ ਵਿਚ ਨਹੀਂ ਜਾ ਸਕਣਗੇ, ਇਸ ਲਈ ਅਮੀਰ ਵਪਾਰੀ ਦੁਆਰਾ ਕਿਸਾਨ ਦੇ ਸ਼ੋਸ਼ਣ ਦਾ ਸਪੱਸ਼ਟ ਮੌਕਾ ਹੋਵੇਗਾ.
2. ਆੜ੍ਹਤੀ ਅਤੇ ਅਨਾਜ ਮੰਡੀ ਦੇ ਮਜ਼ਦੂਰ- ਵੱਡੇ ਕਾਰੋਬਾਰ ਉਤਪਾਦਾਂ ਨੂੰ ਸੰਭਾਲਣ ਵਾਸਤੇ ਮਸ਼ੀਨਰੀ ਦੀ ਵਰਤੋਂ ਕਰਨਗੇ, ਜਿਸ ਨਾਲ ਮਜ਼ਦੂਰਾਂ ਦੀ ਬਹੁੱਤ ਘੱਟ ਲੋੜ ਹੋਵੋਗੀ. ਨਾਲ ਹੀ ਆੜ੍ਹਤੀ ਆਪਣਾ ਕੰਮ ਗੁਆ ਦੇਣਗੇ.
3. ਰਾਜ ਸਰਕਾਰਾਂ-ਮੰਡੀ ਬੋਰਡਾਂ ਨੂੰ ਹਜ਼ਾਰਾਂ ਕਰੋੜਾਂ ਰੁਪਿਆਂ ਦਾ ਨੁਕਸਾਨ ਹੋਵੇਗਾ ਕਿਉਂਕਿ ਵਪਾਰੀ ਸਿੱਧੇ ਤੌਰ 'ਤੇ ਕਿਸਾਨਾਂ ਤੋਂ ਖਰੀਦ ਕਰਨਗੇ.
4. ਆਮ ਜਨਤਾ- ਵੱਡੇ ਵਪਾਰੀ ਫਸਲਾਂ ਨੂੰ ਜਮਾ ਕਰੇਗਾ ਅਤੇ ਫਿਰ ਲੋਕਾਂ ਨੂੰ ਬਹੁਤ ਉੱਚੀਆਂ ਕੀਮਤਾਂ 'ਤੇ ਵੇਚੇਗਾ.
5. ਭਾਰਤੀ ਅਰਥਵਿਵਸਥਾ- ਕਿਉਂਕਿ ਕਿਸਾਨ ਖੂਬ ਖਰੀਦਦਾਰੀ ਕਰਦੇ ਹਨ, ਉਹ ਆਰਥਿਕਤਾ ਦੀ ਵੱਡੀ ਮਦਦ ਕਰਦੇ ਹਨ. ਕਿਸੇ ਵੀ ਸ਼ਹਿਰ ਵਿੱਚ ਜਾਓ, ਅਤੇ ਤੁਸੀਂ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਨੂੰ ਦੁਕਾਨਾਂ ਵਿੱਚ ਦੇਖੋਗੇ. ਜੇ ਕਿਸਾਨ ਗਰੀਬ ਹੋ ਗਏ ਤਾਂ ਭਾਰਤੀ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗੇਗਾ.
ਕਿਸ ਨੂੰ ਫਾਇਦਾ ਹੋਵੇਗਾ?
ਸਿਰਫ ਵਪਾਰੀਆਂ ਨੂੰ ਹੀ ਇਨ੍ਹਾਂ ਕਾਨੂੰਨਾਂ ਦਾ ਫਾਇਦਾ ਹੋਵੇਗਾ.
ਜ਼ਾਹਿਰ ਹੈ ਕਿ ਇੱਹ ਕਾਲੇ ਕਾਨੂੰਨ ਕੇਵਲ ਵਪਾਰੀਆਂ ਵਾਸਤੇ ਬਣਾਏ ਗਏ ਹਨ.
ਹਰਿਮੰਦਰ ਸਾਹਿਬ ਤੋਂ ਸਿਰੋਪੇ ਲੈਣ ਵਾਲੇ ਬੌਲੀਵੁਡ ਵਾਲੇ ਹੁਣ ਕਿੱਥੇ ਹਨ?

तब ट्रेक्टर और किसान नोट पर था...
अब ट्रेक्टर और किसान रोड पर है!
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ.